ਵੱਡੇ ਹੁੰਦੇ ਹੋਏ, ਮੈਨੂੰ ਹਮੇਸ਼ਾ ਕੰਪਿਊਟਰ ਅਤੇ ਵੀਡੀਓ ਗੇਮ ਖੇਡਣਾ ਜਿਆਦਾ ਪਸੰਦ ਸੀ, ਨਾ ਕਿ ਪੜ੍ਹਾਈ ਕਰਨਾ, ਕਿਉਕਿ ਮੇਰੇ ਲਈ, ਪੜ੍ਹਾਈ ਬਹੁਤ ਜਿਆਦਾ ਮੁਸ਼ਕਿਲ ਸੀ ਅਤੇ ਪੜ੍ਹਨ ਵਿੱਚ ਮਜ਼ਾ ਵੀ ਨਹੀਂ ਆਉਂਦਾ ਸੀ। ਮੈਂ ਸਕੂਲ ਵਿੱਚ ਪਾਸ ਹੋਣ ਲਈ ਹਮੇਸ਼ਾ ਸੰਘਰਸ਼ ਕੀਤਾ, ਅਤੇ ਕਿਸੇ ਨੂੰ ਵੀ ਮੇਰੇ 12ਵੀਂ ਸ਼੍ਰੇਣੀ ਅਤੇ ਇੱਥੋਂ ਤੱਕ ਕਿ JEE ਮੇਨ ਪਰੀਖਿਆ ਵਿੱਚ ਪਾਸ ਹੋਣ ਦੀ ਉੱਮੀਦ ਨਹੀਂ ਸੀ - ਨਾ ਮੇਰੇ ਅਧਿਆਪਕ, ਨਾ ਮੇਰੇ ਦੋਸਤ ਅਤੇ ਇੱਥੋਂ ਤੱਕ ਕਿ ਮੇਰੇ ਮਾਪਿਆਂ ਨੂੰ ਵੀ ਇਹੀ ਲੱਗਦਾ ਸੀ ਕਿ ਮੈਂ ਨਹੀਂ ਕਰ ਪਾਵਾਂਗਾ। ਜਦੋਂ ਮੈਂ Embibe ਪਲੇਟਫਾਰਮ ਨਾਲ ਜੁੜਿਆ, ਤਾਂ ਇੱਥੇ ਪੜ੍ਹਨਾ ਅਤੇ ਪ੍ਰੈਕਟਿਸ ਕਰਨਾ, ਮੈਨੂੰ ਗੇਮ ਖੇਡਣ ਦੀ ਤਰ੍ਹਾਂ ਲੱਗਾ, ਜਿਸਨੇ ਮੈਨੂੰ ਸੱਚ ਵਿੱਚ ਬਹੁਤ ਜਿਆਦਾ ਪ੍ਰੋਤਸਾਹਿਤ ਕੀਤਾ। ਜਿੰਨ੍ਹੀ ਜਿਆਦਾ ਮੈਂ ਪ੍ਰੈਕਟਿਸ ਕੀਤੀ, ਉਨ੍ਹੇ ਹੀ ਜਿਆਦਾ ਮੈਂ ‘Embiums’ ਪ੍ਰਾਪਤ ਕੀਤੇ ਅਤੇ ਉਸ ਤੋਂ ਮੈਂ ਆਪਣੇ ਕਮਜ਼ੋਰ ਟੌਪਿਕ ਅਤੇ ਅਧਿਆਇਆਂ ‘ਤੇ ਧਿਆਨ ਕੇਂਦਰਿਤ ਕਰਨ ਦੇ ਲਈ ਜਿਆਦਾ ਤੋਂ ਜਿਆਦਾ ਪ੍ਰੀਮੀਅਮ ਪ੍ਰੈਕਟਿਸ ਪੈਕ ਅਨਲੌਕ ਕਰ ਸਕਿਆ। ਮੈਨੂੰ Embibe ਪਲੇਟਫਾਰਮ ‘ਤੇ ਪੜ੍ਹਨ ਦੇ ਲਈ ਕਦੇ ਵੀ ਮਜਬੂਰਨ ਬੈਠਣ ਦੀ ਜਰੂਰਤ ਨਹੀਂ ਪਈ ਅਤੇ ਇਹ ਵੀ ਜਰੂਰੀ ਨਹੀਂ ਸੀ ਕਿ ਮੈਨੂੰ ਰੋਜ਼ 10 ਘੰਟੇ ਦੀ ਪ੍ਰੈਕਟਿਸ ਕਰਨੀ ਹੀ ਹੈ। ਸਿਰਫ 10 ਦਿਨ ਦੀ ਤਿਆਰੀ ਦੇ ਨਾਲ, ਮੈ JEE ਮੇਨ ਦੀ ਪਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਸਧਾਰਣ ਤੋਂ ਅਸਧਾਰਣ ਬਣਨ ਤੱਕ ਦਾ ਸਫ਼ਰ
BITSAT ਵਿੱਚ 69.1% ਸਕੋਰ ਦਾ ਵਾਧਾ
JEE Main ਵਿੱਚ 78.8% ਸਕੋਰ ਦਾ ਵਾਧਾ
ਆਯੂਸ਼ ਸੋਨੀ
ਛਿੰਦਵਾੜਾ | JEE ਮੇਨ
ਗਤੀ
ਗੁਣਵੱਤਾ
BITSAT ਵਿੱਚ 57.2% ਸਕੋਰ ਦਾ ਵਾਧਾ
Quantitative Aptitude for IBPS RRB Office Assistant Mains ਵਿੱਚ 50.3% ਸਕੋਰ ਦਾ ਵਾਧਾ
ਆਦਿਵਾਸੀ ਸਮੁਦਾਇ ਦਾ ਸ਼ਕਤੀਕਰਨ
TS EAMCET ਵਿੱਚ 51.9% ਸਕੋਰ ਦਾ ਵਾਧਾ
JEE Main ਵਿੱਚ 75.0% ਸਕੋਰ ਦਾ ਵਾਧਾ
ਆਦਿਵਾਸੀ ਖੇਤਰ
ਵਿਕਾਸ - ਉਦੈਪੁਰ
ਗਤੀ
ਗੁਣਵੱਤਾ
Embibe ਦਾ ਪਲੇਟਫਾਰਮ ਉਨ੍ਹਾਂ ਵਿਦਿਆਰਥੀਆਂ ਦੇ ਲਈ ਸਰਬੋਤਮ ਤਕਨੀਕ ਲੈ ਕੇ ਆਇਆ ਹੈ ਜਿਨ੍ਹਾਂ ਕੋਲ ਇਸਦੀ ਪਹੁੰਚ ਆਸਾਨੀ ਨਾਲ ਸੰਭਵ ਨਹੀਂ ਹੈ। Embibe ‘ਤੇ ਪੜ੍ਹਨ ਵਾਲੇ 48% ਵਿਦਿਆਰਥੀਆਂ ਨੇ ਪਹਿਲੀ ਵਾਰ JEE ਅਤੇ NEET ਵਰਗੀਆਂ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਸਫਲਤਾ ਹਾਸਿਲ ਕੀਤੀ। ਇਹ ਸਿਰਫ 5% ਦੀ ਰਾਸ਼ਟਰੀ ਸਫਲਤਾ ਦਰ ਦੀ ਤੁਲਨਾ ਵਿੱਚ ਸਾਡੇ ਲਈ ਇੱਕ ਵਧੀਆ ਨਤੀਜਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਸ਼ਹਿਰਾਂ ਵਿੱਚ ਵਿਦਿਆਰਥੀਆਂ ਨੂੰ ਜੋ ਸੰਸਾਧਨ ਉਪਲਬੱਧ ਕਰਾਏ ਜਾਂਦੇ ਹਨ, ਜੇ ਉਨ੍ਹਾਂ ਨੂੰ ਆਦਿਵਾਸੀ ਖੇਤਰ ਦੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਵੇ, ਤਾਂ ਉਹ ਵੀ ਭਾਰਤ ਦੇ ਉੱਚ ਪ੍ਰਵੇਸ਼ ਪਰੀਖਿਆਵਾਂ ਵਿੱਚ ਸਫਲ ਹੋਣ ਦੀ ਆਪਣੀ ਸਮਰੱਥਾ ਹਾਸਿਲ ਕਰ ਸਕਦੇ ਹਨ।
12th CBSE ਵਿੱਚ 69.8% ਸਕੋਰ ਦਾ ਵਾਧਾ
Chemistry for TS EAMCET ਵਿੱਚ 12.0% ਸਕੋਰ ਦਾ ਵਾਧਾ
ਵੱਡੇ ਸਿੱਖਿਅਕ ਸੰਸਥਾਨਾਂ ਦੇ ਲਈ ਸਹਾਇਕ
BITSAT ਵਿੱਚ 75.6% ਸਕੋਰ ਦਾ ਵਾਧਾ
12th CBSE ਵਿੱਚ 70.2% ਸਕੋਰ ਦਾ ਵਾਧਾ
ਪ੍ਰਿਯਲ ਅਗਰਵਾਲ
ਸ਼੍ਰੇਣੀ 6 | ਅਜਮੇਰ
Embibe ਮੇਰੇ ਲਈ ਇੱਕ ਨਿੱਜੀ ਅਧਿਆਪਕ ਦੀ ਤਰ੍ਹਾਂ ਰਿਹਾ ਹੈ ਅਤੇ ਸਮੇਂ-ਸਮੇਂ ‘ਤੇ ਮੈਨੂੰ ਪ੍ਰੇਰਿਤ ਕਰਦਾ ਰਿਹਾ ਹੈ। ਇਸਦੇ ਉਪਯੋਗੀ ਹਿੰਟ ਅਤੇ ਮਾਈਕ੍ਰੋ-ਹਿੰਟ ਦੇ ਲਈ ਧੰਨਵਾਦ, ਗਣਿਤ ਵਿੱਚ ਮੇਰੀ ਮੁੱਢਲੀ ਗਣਨਾਵਾਂ ਅਤੇ ਵਿਗਿਆਨ ਵਿੱਚ ਮੇਰੇ ਕੰਸੈਪਟ ਵਿੱਚ ਬਹੁਤ ਸੁਧਾਰ ਹੋਇਆ ਹੈ। ਇਸਨੇ ਮੇਰੀ ਵਧੀਆ ਤਰੀਕੇ ਨਾਲ ਲਰਨ ਕਰਨ ਵਿੱਚ ਮੇਰੀ ਬਹੁਤ ਮਦਦ ਕੀਤੀ, ਜੋ ਕਿ ਇੱਕ ਵਧੀਆ ਵਿਦਿਆਰਥੀ ਹੋਣ ਦੇ ਲਈ ਬਹੁਤ ਜਰੂਰੀ ਹੈ।
JEE Main ਵਿੱਚ 75.5% ਸਕੋਰ ਦਾ ਵਾਧਾ
General Awareness for Railways ਵਿੱਚ 51.9% ਸਕੋਰ ਦਾ ਵਾਧਾ
ਸਾਨੂੰ ਸਫਲਤਾ ਦਾ ਆਧਾਰ ਵੀ ਕਹਿ ਸਕਦੇ ਹੋ
BITSAT ਵਿੱਚ 78.0% ਸਕੋਰ ਦਾ ਵਾਧਾ
BITSAT ਵਿੱਚ 43.6% ਸਕੋਰ ਦਾ ਵਾਧਾ
ਅੰਕੁਸ਼ ਸ਼ਰਮਾ
ਦਿੱਲੀ | SSC CGL | 2016
ਗਤੀ
ਗੁਣਵੱਤਾ
Embibe ਦੇ ਲਈ ਧੰਨਵਾਦ, ਮੈਂ 2016 ਵਿੱਚ SSC CGL ਪ੍ਰਵੇਸ਼ ਪਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ। ਆਪਣੀ ਤਿਆਰੀ ਦੇ ਦੌਰਾਨ, ਮੈਨੂੰ ਸ਼ੱਕ ਦੇ ਪਲਾਂ ਦਾ ਸਾਹਮਣਾ ਕਰਨਾ ਪਿਆ, ਪਰ ਬਾਰ-ਬਾਰ ਅਭਿਆਸ ਅਤੇ ਮਾੱਕ ਟੈਸਟ ਰਾਹੀਂ, ਮੈਂ ਆਤਮਵਿਸ਼ਵਾਸ ਹਾਸਿਲ ਕਰ ਪਾਇਆ, ਜਿਸਨੇ ਮੈਨੂੰ ਸੀਬੀਆਈ ਅਧਿਕਾਰੀ ਬਣਨ ਦੇ ਮੇਰੇ ਟੀਚੇ ਤੱਕ ਪਹੁੰਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
12th CBSE ਵਿੱਚ 73.8% ਸਕੋਰ ਦਾ ਵਾਧਾ
Mathematics for TS EAMCET ਵਿੱਚ 11.4% ਸਕੋਰ ਦਾ ਵਾਧਾ
EMBIBE ਤੁਹਾਡੀ ਵਧੀਆ ਸਮਝ ਦੇ ਲਈ
11th CBSE ਵਿੱਚ 21.1% ਸਕੋਰ ਦਾ ਵਾਧਾ
11th CBSE ਵਿੱਚ 11.0% ਸਕੋਰ ਦਾ ਵਾਧਾ
ਸ਼੍ਰੀਮਾਨ ਸ਼ਿਸ਼ੀਰ ਕੁਮਾਰ ਸ਼ਾਹੀ
ਡਾਈਰੈਕਟਰ, CSRL Super 30 | All India | 2019
ਗਤੀ
ਗੁਣਵੱਤਾ
Embibe ਦੀ ਟੈਕਨਾਲੋਜੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਤਿਆਰੀ ਦੇ ਪੱਧਰ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਅਤੇ ਸਹੀ ਹੁਨਰ ਦੇ ਨਾਲ ਉਹ ਆਪਣੀ ਅੰਤਿਮ ਪ੍ਰੀਖਿਆ ਲਈ ਵਧੀਆ ਯੋਜਨਾ ਕਿਵੇਂ ਬਣਾ ਸਕਦੇ ਹਨ।ਇਸ ਕਿਸਮ ਦਾ ਫੀਡਬੈਕ ਰਵਾਇਤੀ ਟੈਸਟ ਲੈਣ ਨਾਲ ਸੰਭਵ ਨਹੀਂ ਹੈ। ਸਾਡੇ ਬਹੁਤ ਸਾਰੇ ਵਿਦਿਆਰਥੀਆਂ ਨੇ ਪਲੇਟਫਾਰਮ 'ਤੇ ਲਗਾਤਾਰ ਸਿੱਖ ਕੇ ਆਤਮਵਿਸ਼ਵਾਸ ਹਾਸਲ ਕੀਤਾ; ਖਾਸ ਕਰਕੇ ਜਿਹੜੇ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਦੇ ਹਿੱਸਿਆਂ ਤੋਂ ਹਨ।
JEE Advanced ਵਿੱਚ 66.7% ਸਕੋਰ ਦਾ ਵਾਧਾ
Quantitative Aptitude for IBPS RRB Officer Scale-I Prelims ਵਿੱਚ 50.2% ਸਕੋਰ ਦਾ ਵਾਧਾ
ਸ਼ਾਨਦਾਰ ਲਰਨਿੰਗ ਆਉਟਕਮ ਦੇ ਰਾਹੀਂ ਦੇਸ਼ ਦਾ ਸ਼ਕਤੀਕਰਨ
VITEEE ਵਿੱਚ 52.0% ਸਕੋਰ ਦਾ ਵਾਧਾ
BITSAT ਵਿੱਚ 46.9% ਸਕੋਰ ਦਾ ਵਾਧਾ
ਲੱਦਾਖ
ਲੱਦਾਖ ਪ੍ਰਸ਼ਾਸਨ ਨੇ 54 ਸਕੂਲਾਂ ਵਿੱਚੋਂ 9ਵੀਂ ਅਤੇ 10ਵੀਂ ਜਮਾਤ ਦੇ 1,221 ਵਿਦਿਆਰਥੀਆਂ ਅਤੇ 23 ਸਕੂਲਾਂ ਵਿੱਚੋਂ 11ਵੀਂ ਅਤੇ 12ਵੀਂ ਜਮਾਤ ਦੇ ਵਿਗਿਆਨ ਦੇ ਵਿਦਿਆਰਥੀਆਂ ਲਈ AI ਦੁਆਰਾ ਸੰਚਲਿਤ 'ਪਰਸਨਲਾਇਜ਼ਡ ਅਡੈਪਟਿਵ ਲਰਨਿੰਗ' ਅਤੇ ਸਕੋਰ ਸੁਧਾਰ ਪਲੇਟਫਾਰਮ ਦੀ ਸ਼ੁਰੂਆਤ ਕਰਨ ਲਈ Embibe ਨਾਲ ਹਿੱਸੇਦਾਰੀ ਕੀਤੀ। ਇੰਟਰਮੀਟੇਂਟ ਨੈੱਟਵਰਕ ਕਨੈਕਟੀਵਿਟੀ ਵਰਗੀਆਂ ਤਕਨੀਕੀ ਚੁਣੌਤੀਆਂ ਦੇ ਬਾਵਜੂਦ, ਵਿਦਿਆਰਥੀਆਂ ਨੇ 2,913 ਸੈਸ਼ਨਾਂ 'ਤੇ ਕੋਸ਼ਿਸ਼ ਕੀਤੀ ਅਤੇ 670 ਤੋਂ ਜ਼ਿਆਦਾ ਘੰਟੇ ਬਿਤਾਏ ਜਿਸਦੇ ਨਤੀਜੇ ਵਜੋਂ, ਲਰਨਿੰਗ ਆਉਟਕਮ ਵਿੱਚ 34% ਦਾ ਸੁਧਾਰ ਹੋਇਆ। ਸਿੱਖਿਆ ਵਿਭਾਗ ਨੇ, ਅਧਿਆਪਕਾਂ ਅਤੇ ਲੈਕਚਰਾਰ ਨਾਲ, ਪਲੇਟਫਾਰਮ ਦੇ ਲਾਭਾਂ ਦਾ ਸਮਰਥਨ ਕੀਤਾ ਅਤੇ ਘਾਟੀ ਵਿੱਚ ਵੱਡੇ ਇਕਰਾਰਨਾਮੇ ਦੀ ਅਗਵਾਈ ਕੀਤੀ।
TS EAMCET ਵਿੱਚ 53.1% ਸਕੋਰ ਦਾ ਵਾਧਾ
Reasoning for SSC ਵਿੱਚ 51.3% ਸਕੋਰ ਦਾ ਵਾਧਾ
ਵਿੱਦਿਅਕ ਲੀਡਰਾਂ ਦਾ ਸਮਰਥਨ
JEE Main ਵਿੱਚ 90.0% ਸਕੋਰ ਦਾ ਵਾਧਾ
BITSAT ਵਿੱਚ 43.7% ਸਕੋਰ ਦਾ ਵਾਧਾ
ਸ਼੍ਰੀਮਾਨ ਜੇ ਸੀ ਚੌਧਰੀ
CMD | ਆਕਾਸ਼ ਇੰਸਟੀਟੀਊਟ | 2019
ਆਕਾਸ਼ ਵਿੱਚ, ਅਸੀਂ ਆਪਣੇ ਬੱਚਿਆ ਨੂੰ ਉਨ੍ਹਾਂ ਦੇ ਪਾਠਕ੍ਰਮ ਨਾਲ ਸੰਬੰਧਿਤ ਸਮਰਿੱਧ ਕੰਟੈਂਟ ਦਾ ਗਿਆਨ ਦੇ ਕੇ ਅਤੇ ਉਨ੍ਹਾਂ ਰਾਹੀਂ ਪ੍ਰਾਪਤ ਗਿਆਨ ਦਾ ਵਿਸਤ੍ਰਿਤ ਅਸੈੱਸਮੈਂਟ ਕਰਕੇ ਉਨ੍ਹਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਬਣਾਉਂਦੇ ਹਾਂ। ਜਦੋਂ ਅਸੀਂ ਆਪਣੇ CBT ਅਸੈੱਸਮੈਂਟ ਪਲੇਟਫਾਰਮ ਦੇ ਲਈ Embibe ਦੇ ਨਾਲ ਪਾਰਟਨਰਸ਼ਿਪ ਕੀਤੀ, ਤਾਂ ਉਨ੍ਹਾਂ ਨੇ ਸਾਡੀ ਲੇਗੇਸੀ ਦਾ ਮਾਣ ਰੱਖਿਆ ਅਤੇ ਸਾਡੇ ਵਿਦਿਆਰਥੀਆਂ ਨੂੰ ਸਫਲਤਾ ਦੇ ਸਮਰੱਥ ਬਣਾਉਣ ਦੇ ਲਈ ਇੱਕ ਟੀਚੇ ਦੀ ਦਿਸ਼ਾ ਵਿੱਚ ਸਾਡੀ ਟੀਮ ਦੇ ਨਾਲ ਕੰਮ ਕੀਤਾ। Embibe ਨੇ ਵਿਦਿਆਰਥੀਆਂ ਦੇ ਟੈਸਟ ਕੋਸ਼ਿਸ਼ਾਂ ਦੇ ਰਾਹੀਂ ਸਾਡੇ ਵਿਦਿਆਰਥੀਆਂ ਨੂੰ ਜਰੂਰੀ ਡੂੰਘਾ ਗੁਣਾਤਮਕ ਮੁਲਾਂਕਣ ਪ੍ਰਦਾਨ ਕੀਤਾ ਅਤੇ ਪਲੇਟਫਾਰਮ ਨੇ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਪਰੀਖਿਆ ਦੇ ਸਮੇਂ ਤੇਜ਼ੀ ਨਾਲ ਜਵਾਬ ਪਾਉਣ ਦੇ ਲਈ ਉਨ੍ਹਾਂ ਨੂੰ ਕਿਵੇਂ ਆਪਣੇ ਮਜਬੂਤ ਖੇਤਰ ਨੂੰ ਹੋਰ ਜਿਆਦਾ ਮਜਬੂਤ ਕਰਨਾ ਚਾਹੀਦਾ ਹੈ।
NEET ਵਿੱਚ 75.0% ਸਕੋਰ ਦਾ ਵਾਧਾ
General Awareness for SBI Clerk Mains ਵਿੱਚ 50.7% ਸਕੋਰ ਦਾ ਵਾਧਾ
ਸਿੱਖਿਆ ਦੇ ਰਾਹੀਂ ਸਰਬੋਤਮ ਦਿਮਾਗ ਨੂੰ ਵਧਾਵਾ
12th CBSE ਵਿੱਚ 81.2% ਸਕੋਰ ਦਾ ਵਾਧਾ
JEE Main ਵਿੱਚ 75.0% ਸਕੋਰ ਦਾ ਵਾਧਾ
ਪ੍ਰੋਫੈਸਰ ਪੀਸੀ ਥਾਮਸ
Classes | ਕੇਰਲ | 2019
ਗਤੀ
ਗੁਣਵੱਤਾ
Embibe ਦੀ ਵਰਤੋਂ ਕਰਨ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਇੱਕ ਵੱਡਾ ਪ੍ਰਭਾਵ ਪਿਆ ਹੈ। ਵਿਦਿਆਰਥੀਆਂ ਨੂੰ ਉੱਚ ਪੱਧਰ ਦਾ ਫੀਡਬੈਕ ਮਿਲਦਾ ਹੈ ਅਤੇ ਅਸੀਂ ਦੇਖਿਆ ਕਿ ਸਾਡੇ ਯੋਗ ਵਿਦਿਆਰਥੀਆਂ ਵਿੱਚੋਂ 54% ਨੇ 90+ ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ, ਜੋ ਕਿ ਇੱਕ ਸ਼ਾਨਦਾਰ ਨਤੀਜਾ ਹੈ। Embibe ਦੀਆਂ ਵਿਸ਼ੇਸ਼ਤਾਵਾਂ ਜਿਵੇਂ ਪਰਮ ਅਤੇ ਸਕਸ਼ਮ ਸਾਡੇ ਅਧਿਆਪਕਾਂ ਨੂੰ ਉਹਨਾਂ ਦੇ ਆਪਣੇ ਸਵਾਲ ਅਪਲੋਡ ਕਰਨ ਅਤੇ ਉਹਨਾਂ ਦੀ ਸਹੂਲਤ ਅਨੁਸਾਰ ਟੈਸਟ ਕਰਵਾਉਣ ਲਈ ਸਮਰੱਥ ਬਣਾਉਂਦੀਆਂ ਹਨ, ਜਿਸ ਨਾਲ ਕੀਮਤੀ ਸਮੇਂ ਦੀ ਬਚਤ ਹੁੰਦੀ ਹੈ ਜਿਸਦਾ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਕਰਨ ਲਈ ਕਲਾਸਰੂਮ ਦੇ ਅੰਦਰ ਵਧੀਆ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ।.
TS EAMCET ਵਿੱਚ 51.9% ਸਕੋਰ ਦਾ ਵਾਧਾ
Mathematics for JEE Main ਵਿੱਚ 43.8% ਸਕੋਰ ਦਾ ਵਾਧਾ
ਸਰਬੋਤਮ ਤੋਂ ਵੀ ਅੱਗੇ ਨਿਕਲਣ ਦਾ ਮੌਕਾ
JEE Main ਵਿੱਚ 88.1% ਸਕੋਰ ਦਾ ਵਾਧਾ
JEE Advanced ਵਿੱਚ 57.4% ਸਕੋਰ ਦਾ ਵਾਧਾ
12th CBSE ਵਿੱਚ 83.7% ਸਕੋਰ ਦਾ ਵਾਧਾ
Reasoning for Insurance ਵਿੱਚ 49.4% ਸਕੋਰ ਦਾ ਵਾਧਾ